;

FASTag ਲਗਵਾਓ, ਨਹੀਂ ਤਾਂ ਦੁੱਗਣਾ ਟੋਲ ਟੈਕਸ ਭਰੋ! | BBC NEWS PUNJABI

0 views
0%

ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 1 ਦਸੰਬਰ 2019 ਤੱਕ ਸਾਰੇ ਨੈਸ਼ਨਲ ਹਾਈਵੇਅਜ਼ ’ਤੇ ਫਾਸਟੈਗਜ਼ ਜ਼ਰੀਏ ਹੀ ਟੋਲ ਦਾ ਭੁਗਤਾਨ ਹੋਵੇਗਾ। ਤੇ ਜੇਕਰ ਤੁਸੀਂ 1 ਦਸੰਬਰ ਤੱਕ ਫਾਸਟੈਗ ਨਹੀਂ ਲਗਵਾਉਂਦੇ ਤਾਂ 2 ਦਸੰਬਰ ਨੂੰ ਤੁਹਾਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ। ਇਸ ਵੀਡੀਓ ਵਿੱਚ ਵੇਖੋ ਕਿ ਫਾਸਟ ਟੈਗ ਹੈ ਕੀ ਅਤੇ ਇਸ ਨੂੰ ਅਪਲਾਈ ਕਰਨ ਲਈ ਕਿਹੜੇ ਦਸਤਾਵੇਜ਼ ਜ਼ਰੂਰੀ ਹਨ।
ਰਿਪੋਰਟ: ਪ੍ਰਿਅੰਕਾ ਧੀਮਾਨ, ਸ਼ੂਟ ਐਡਿਟ: ਰਾਜਨ ਪਪਨੇਜਾ
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

source

From:
Date: November 30, 2019

14 thoughts on “FASTag ਲਗਵਾਓ, ਨਹੀਂ ਤਾਂ ਦੁੱਗਣਾ ਟੋਲ ਟੈਕਸ ਭਰੋ! | BBC NEWS PUNJABI

  1. ਰੋਡ ਟੈਕਸ ਟੋਲ ਟੈਕਸ ਸਰਵਿਸ ਟੈਕਸ ਹੈਲਥ ਟੈਕਸ ਵੈਲਥ ਟੈਕਸ ਸਾਰੇ ਟੈਕਸ ਦੇਵੇ ਜਨਤਾ ਤੇ ਐਸ਼ ਕਰਨ ਮੰਤਰੀ ਅਫਸਰ

  2. 100 rs minimum recharge eh ta sab nu krona hi pena hun multiply kro ehnu apne hisab nl ki total kine vhical ne jina nu fastag lggu te dekh lo 2December tak kina paisa sarkar kol iktha hoju . Ena paisa hun tak ikha v kr lya hona tol ton jini lagat road bnon te lggi hun ta munafa hi aa… Gdp 5% te aagi paisa hun eda hi iktha krna sarkar ne.. Lakh lahnat te dur fity muh eho jhi gndi sarkar te #notproudtobeanindian

  3. They should give the people at least 1 year notice. Typical Indian Government. Two weeks left and now people will be rushing like crazy.

    Just like when they had notes changed.

    Bakwas modi

Leave a Reply

Your email address will not be published. Required fields are marked *